1/11
ਪੈਨਸਿਲ ਸਕੈਚ screenshot 0
ਪੈਨਸਿਲ ਸਕੈਚ screenshot 1
ਪੈਨਸਿਲ ਸਕੈਚ screenshot 2
ਪੈਨਸਿਲ ਸਕੈਚ screenshot 3
ਪੈਨਸਿਲ ਸਕੈਚ screenshot 4
ਪੈਨਸਿਲ ਸਕੈਚ screenshot 5
ਪੈਨਸਿਲ ਸਕੈਚ screenshot 6
ਪੈਨਸਿਲ ਸਕੈਚ screenshot 7
ਪੈਨਸਿਲ ਸਕੈਚ screenshot 8
ਪੈਨਸਿਲ ਸਕੈਚ screenshot 9
ਪੈਨਸਿਲ ਸਕੈਚ screenshot 10
ਪੈਨਸਿਲ ਸਕੈਚ Icon

ਪੈਨਸਿਲ ਸਕੈਚ

Dumpling Sandwich
Trustable Ranking Iconਭਰੋਸੇਯੋਗ
87K+ਡਾਊਨਲੋਡ
40.5MBਆਕਾਰ
Android Version Icon7.1+
ਐਂਡਰਾਇਡ ਵਰਜਨ
8.3.1(07-05-2025)ਤਾਜ਼ਾ ਵਰਜਨ
4.4
(14 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/11

ਪੈਨਸਿਲ ਸਕੈਚ ਦਾ ਵੇਰਵਾ

ਪੈਨਸਿਲ ਸਕੈਚ ਤੁਹਾਡੀਆਂ ਫ਼ੋਟੋਆਂ ਨੂੰ ਕਲਾਕ੍ਰਿਤੀਆਂ ਦੇ ਵਿੱਚ ਬਦਲਣ ਲਈ ਬਿਹਤਰੀਨ ਫ਼ੋਟੋ ਸੰਪਾਦਕ ਐਪ ਹੈ।


ਸਕੈਚ ਬਣਾਉਣ ਲਈ ਤੁਸੀਂ ਆਪਣੀ ਗੈਲਰੀ ਤੋਂ ਕੋਈ ਤਸਵੀਰ ਚੁਣ ਸਕਦੇ ਹੋ ਜਾਂ ਆਪਣੇ ਕੈਮਰੇ ਨਾਲ ਕੋਈ ਤਸਵੀਰ ਖਿੱਚ ਸਕਦੇ ਹੋ। ਬਸ ਇੱਕ ਬਟਨ ਦਬਾ ਕੇ ਹੀ ਅਸਾਨੀ ਨਾਲ ਬਲੈਕ-ਵ੍ਹਾਈਟ ਅਤੇ ਰੰਗੀਨ ਦੋਵੇਂ ਤਰ੍ਹਾਂ ਦੀਆਂ ਸਕੈਚ ਫ਼ੋਟੋਆਂ ਬਣਾਈਆਂ ਜਾ ਸਕਦੀਆਂ ਹਨ।


ਪੈਨਸਿਲ ਸਕੈਚ "ਸਕੈਚ", "ਡੂਡਲ" ਅਤੇ "ਕਾਮਿਕ" ਵਰਗੇ ਕਈ ਸਟਾਈਲ ਪੇਸ਼ ਕਰਦਾ ਹੈ। "ਸਕੈਚ" ਸਟਾਈਲ ਚਿਕਨੇ ਕਿਨਾਰਿਆਂ ਅਤੇ ਗੋਲਾਈਆਂ ਦੇ ਨਾਲ ਪੈਨਸਿਲ ਸਕੈਚ ਬਣਾਉਂਦੀ ਹੈ, ਜੋ ਉਸ ਵੇਲੇ ਇੱਕ ਵਧੀਆ ਚੋਣ ਹੈ ਜੇਕਰ ਤੁਸੀਂ ਹੱਥ ਨਾਲ ਬਣਾਈਆਂ ਡਰਾਇੰਗਾਂ ਅਤੇ ਪੇਂਟਿੰਗਾਂ ਪਸੰਦ ਕਰਦੇ ਹੋ। "ਡੂਡਲ" ਵਿਕਲਪ ਕਿਸੇ ਫ਼ੋਟੋ ਨੂੰ ਪੈਨਸਿਲ ਸਟਾਈਲ ਕਾਰਟੂਨ ਫ਼ੋਟੋ ਵਿੱਚ ਬਦਲਦਾ ਹੈ। ਇਹ ਤੁਹਾਡੇ ਸੈਲਫੀ ਕੈਮਰੇ ਤੋਂ ਲਈਆਂ ਗਈਆਂ ਪੋਰਟ੍ਰੇਟ ਫ਼ੋਟੋਆਂ ਨਾਲ ਬਹੁਤ ਵਧੀਆ ਕੰਮ ਕਰਦਾ ਹੈ, ਅਤੇ ਉਹਨਾਂ ਨੂੰ ਆਪਣੇ ਸਮਾਜਕ ਚੈਨਲਾਂ ਤੇ ਪੋਸਟ ਕਰਨ ਤੋਂ ਬਾਅਦ ਤੁਹਾਨੂੰ ਬਹੁਤ ਸਾਰਾ ਵਾਧੂ ਧਿਆਨ ਪ੍ਰਾਪਤ ਹੋਵੇਗਾ। "ਕਾਮਿਕ" ਸਟਾਈਲ ਆਮ ਤੌਰ 'ਤੇ ਕਿਸੇ ਵੀ ਕਿਸਮ ਦੀਆਂ ਫ਼ੋਟੋਆਂ ਤੇ ਕੰਮ ਕਰਦਾ ਹੈ, ਜੋ ਤੁਹਾਡੀ ਫ਼ੋਟੋ ਨੂੰ ਕਾਮਿਕ-ਕਿਤਾਬ ਸਟਾਈਲ ਚਿੱਤਰ ਵਿਚ ਬਦਲ ਦਿੰਦਾ ਹੈ।


ਪੈਨਸਿਲ ਸਕੈਚ ਇੱਕ ਸ਼ਕਤੀਸ਼ਾਲੀ ਇੱਕ-ਵਿੱਚ ਸਭ ਫ਼ੋਟੋ ਐਡੀਟਰ ਅਤੇ ਡਰਾਇੰਗ ਟੂਲ ਹੈ। ਤੁਸੀਂ ਕੈਨਵਸ ਦੀ ਚੋਣ ਕਰਕੇ ਆਪਣੀ ਖੁਦ ਦੀਆਂ doodle ਤਸਵੀਰਾਂ ਬਣਾ ਸਕਦੇ ਹੋ। ਰੰਗ, ਪੈਨਸਿਲ ਸਟਾਈਲ ਅਤੇ ਇਰੇਜ਼ਰ ਸਭ ਕੁਝ ਡੂਡਲ ਬੋਰਡ ਵਿਚ ਉਪਲਬਧ ਹੈ। ਫ਼ੋਟੋ ਸਕੈਚਾਂ ਨੂੰ ਇੱਕ ਬਟਨ ਦੀ ਇਕਹਿਰੀ ਛੋਹ ਦੇ ਦੁਆਰਾ ਆਸਾਨੀ ਨਾਲ ਰੱਖਿਅਤ ਅਤੇ ਸਾਂਝਾ ਕੀਤਾ ਜਾ ਸਕਦਾ ਹੈ।


ਧਿਆਨ ਦਿਓ: ਇਸ ਐਪ ਦੁਆਰਾ ਤਿਆਰ ਕੀਤੀਆਂ ਸਾਰੀਆਂ ਤਸਵੀਰਾਂ ਨੂੰ ਤੁਹਾਡੇ ਡਿਵਾਈਸ ਉੱਤੇ "Pencil_Sketch" ਨਾਮਕ ਫੋਲਡਰ ਵਿੱਚ ਰੱਖਿਅਤ ਕੀਤਾ ਜਾਵੇਗਾ।

ਪੈਨਸਿਲ ਸਕੈਚ - ਵਰਜਨ 8.3.1

(07-05-2025)
ਹੋਰ ਵਰਜਨ
ਨਵਾਂ ਕੀ ਹੈ?Fix UI overlaps using insets on Android 15.

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
14 Reviews
5
4
3
2
1

ਪੈਨਸਿਲ ਸਕੈਚ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 8.3.1ਪੈਕੇਜ: com.dumplingsandwich.pencilsketch
ਐਂਡਰਾਇਡ ਅਨੁਕੂਲਤਾ: 7.1+ (Nougat)
ਡਿਵੈਲਪਰ:Dumpling Sandwichਪਰਾਈਵੇਟ ਨੀਤੀ:http://www.dumplingsandwich.com/privacy.htmlਅਧਿਕਾਰ:15
ਨਾਮ: ਪੈਨਸਿਲ ਸਕੈਚਆਕਾਰ: 40.5 MBਡਾਊਨਲੋਡ: 27.5Kਵਰਜਨ : 8.3.1ਰਿਲੀਜ਼ ਤਾਰੀਖ: 2025-05-07 22:35:45ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.dumplingsandwich.pencilsketchਐਸਐਚਏ1 ਦਸਤਖਤ: FB:F9:59:60:01:89:1E:01:83:A6:A2:49:FC:F7:07:C2:87:05:9D:21ਡਿਵੈਲਪਰ (CN): ਸੰਗਠਨ (O): Dumpling Sandwichਸਥਾਨਕ (L): ਦੇਸ਼ (C): ਰਾਜ/ਸ਼ਹਿਰ (ST): Saskatchewanਪੈਕੇਜ ਆਈਡੀ: com.dumplingsandwich.pencilsketchਐਸਐਚਏ1 ਦਸਤਖਤ: FB:F9:59:60:01:89:1E:01:83:A6:A2:49:FC:F7:07:C2:87:05:9D:21ਡਿਵੈਲਪਰ (CN): ਸੰਗਠਨ (O): Dumpling Sandwichਸਥਾਨਕ (L): ਦੇਸ਼ (C): ਰਾਜ/ਸ਼ਹਿਰ (ST): Saskatchewan

ਪੈਨਸਿਲ ਸਕੈਚ ਦਾ ਨਵਾਂ ਵਰਜਨ

8.3.1Trust Icon Versions
7/5/2025
27.5K ਡਾਊਨਲੋਡ37 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

8.3Trust Icon Versions
22/3/2025
27.5K ਡਾਊਨਲੋਡ37 MB ਆਕਾਰ
ਡਾਊਨਲੋਡ ਕਰੋ
8.2Trust Icon Versions
16/3/2025
27.5K ਡਾਊਨਲੋਡ37 MB ਆਕਾਰ
ਡਾਊਨਲੋਡ ਕਰੋ
7.4.1Trust Icon Versions
14/12/2021
27.5K ਡਾਊਨਲੋਡ26.5 MB ਆਕਾਰ
ਡਾਊਨਲੋਡ ਕਰੋ
7.1.7Trust Icon Versions
28/1/2020
27.5K ਡਾਊਨਲੋਡ24.5 MB ਆਕਾਰ
ਡਾਊਨਲੋਡ ਕਰੋ
6.2.7Trust Icon Versions
3/1/2018
27.5K ਡਾਊਨਲੋਡ22.5 MB ਆਕਾਰ
ਡਾਊਨਲੋਡ ਕਰੋ
5.1.1Trust Icon Versions
28/6/2016
27.5K ਡਾਊਨਲੋਡ25.5 MB ਆਕਾਰ
ਡਾਊਨਲੋਡ ਕਰੋ
4.5.4Trust Icon Versions
18/9/2015
27.5K ਡਾਊਨਲੋਡ15.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Matchington Mansion
Matchington Mansion icon
ਡਾਊਨਲੋਡ ਕਰੋ
The Walking Dead: Survivors
The Walking Dead: Survivors icon
ਡਾਊਨਲੋਡ ਕਰੋ
T20 Cricket Champions 3D
T20 Cricket Champions 3D icon
ਡਾਊਨਲੋਡ ਕਰੋ
Age of Apes
Age of Apes icon
ਡਾਊਨਲੋਡ ਕਰੋ
Brick Ball Fun-Crush blocks
Brick Ball Fun-Crush blocks icon
ਡਾਊਨਲੋਡ ਕਰੋ
Conduct THIS! – Train Action
Conduct THIS! – Train Action icon
ਡਾਊਨਲੋਡ ਕਰੋ
Nations of Darkness
Nations of Darkness icon
ਡਾਊਨਲੋਡ ਕਰੋ
Baby Balloons pop
Baby Balloons pop icon
ਡਾਊਨਲੋਡ ਕਰੋ
Hotel Hideaway: Avatar & Chat
Hotel Hideaway: Avatar & Chat icon
ਡਾਊਨਲੋਡ ਕਰੋ
GT Bike Racing: Moto Bike Game
GT Bike Racing: Moto Bike Game icon
ਡਾਊਨਲੋਡ ਕਰੋ
Age of Magic: Turn Based RPG
Age of Magic: Turn Based RPG icon
ਡਾਊਨਲੋਡ ਕਰੋ
Takashi: Shadow Ninja Warrior
Takashi: Shadow Ninja Warrior icon
ਡਾਊਨਲੋਡ ਕਰੋ